Posts

Pseb class 11 lesson 1 environment education all question answer revision 2025

Image
     Punjab School Education Board Class 11 Environment Education (2025-26) Dear students, Sat Shri Akal. In this article, you can repeat the exercises of all the lessons of Environment education of Class 11. You can note the exercises of these lessons by clicking on the links of the related lessons given below. Subject:- Environment education Class :- 11th Chapter 1 Environment (A) Very Short Answer Questions Question 1. What is the natural environment? Answer- Natural environment refers to our surroundings in which both living and non-living components interact with each other. We have no role in creating the natural environment. Question 2. Write the names of the components of the environment. Answer- Biotic Components and Abiotic Components. Question 3. Name the three components of the environment. Answer- Physical environment, biological environment and social environment. Question 4. Define autotrophs. Answer- Those organisms which prepare their ow...

Pseb class 11 lesson 1 environment education all question answer revision 2025

Image
    Punjab School Education Board Class 11 Environment Education (2025-26) ਪਿਆਰੇ ਵਿਦਿਆਰਥੀਓ, ਸੱਤ ਸ਼੍ਰੀ ਅਕਾਲ। ਇਸ ਆਰਟੀਕਲ ਵਿੱਚ ਤੁਸੀਂ ਜਮਾਤ 11ਵੀਂ ਦੇ ਵਾਤਾਵਰਣ ਸਿੱਖਿਆ ਦੇ ਸਾਰੇ ਪਾਠਾਂ ਦੇ ਅਭਿਆਸ ਦੀ ਦੁਹਰਾਈ ਕਰ ਸਕਦੇ ਹੋ। ਹੇਠਾਂ ਦਿੱਤੇ ਗਏ ਸਬੰਧਤ ਪਾਠਾਂ ਦੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਇਹਨਾਂ ਪਾਠਾਂ ਦਾ ਅਭਿਆਸ ਨੋਟ ਕਰ ਸਕਦੇ ਹੋ। ਵਿਸ਼ਾ :- ਵਾਤਾਵਰਣ ਸਿੱਖਿਆ ਜਮਾਤ : 11ਵੀਂ Chapter 1 ਵਾਤਾਵਰਣ ( ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਪ੍ਰਸ਼ਨ 1. ਕੁਦਰਤੀ ਵਾਤਾਵਰਣ ਕਿਸ ਨੂੰ ਆਖਦੇ ਹਨ ? ਉੱਤਰ- ਕੁਦਰਤੀ ਵਾਤਾਵਰਣ ਤੋਂ ਭਾਵ ਹੈ ਸਾਡਾ ਆਲਾ-ਦੁਆਲਾ ਜਿਸ ਵਿਚ ਸਜੀਵ ਅਤੇ ਨਿਰਜੀਵ ਦੋਵੇਂ ਅੰਸ਼ ਆਪਸ ਵਿਚ ਕਿਰਿਆ ਕਰਦੇ ਹਨ । ਕੁਦਰਤੀ ਵਾਤਾਵਰਣ ਬਣਾਉਣ ਵਿੱਚ ਸਾਡਾ ਕੋਈ ਰੋਲ ਨਹੀਂ ਹੈ । ਪ੍ਰਸ਼ਨ 2. ਵਾਤਾਵਰਣ ਦੇ ਅੰਗਾਂ ਦੇ ਨਾਂ ਲਿਖੋ । ਉੱਤਰ- ਸਜੀਵ/ਜੈਵ ਅੰਗ ( Biotic Components) ਅਤੇ ਨਿਰਜੀਵਅਜੈਵ ਅੰਗ ( Abiotic Components) । ਪ੍ਰਸ਼ਨ 3. ਵਾਤਾਵਰਣ ਦੇ ਤਿੰਨ ਪਸਾਰ ਦੱਸੋ । ਉੱਤਰ- ਭੌਤਿਕ ਵਾਤਾਵਰਣ , ਜੈਵਿਕ ਵਾਤਾਵਰਣ ਅਤੇ ਸਮਾਜਿਕ ਵਾਤਾਵਰਣ । ਪ੍ਰਸ਼ਨ 4. ਸਵੈ ਪੋਸ਼ੀ/ਸਵੈ-ਆਹਾਰੀ ( Autotrophs) ਦੀ ਪਰਿਭਾਸ਼ਾ ਦਿਓ । ਉੱਤਰ- ਉਹ ਜੀਵ ਜਿਹੜੇ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਦੁਆਰਾ ਕਾਰਬਨ ਡਾਈਆਕਸਾਈਡ , ਪਾਣੀ ਤੋਂ ਸੂਰਜ ਦੀ ਰੌਸ਼ਨੀ ਅਤੇ ਕਲੋਰੋਫਿਲ ...